ਸੁਰਿੰਦਰ ਕੰਬੋਜ਼
ਇਹ ਜ਼ਿੰਦਗੀ ਇਸ਼ਕ ਹੈ ਯਾਰੋ, ਇਸ਼ਕ ਤੋਂ ਸਿਵਾ ਕੁਝ ਵੀ ਨਹੀਂ |
Thursday, February 3, 2011
ਅੱਖਾਂ ਬੰਦ ਕਰਾਂ ਤਾਂ ਉਹਦੀ ਤਸਵੀਰ ਬਣ ਜੇ ।
ਜਿਹਦੇ ਪਿੱਛੇ ਕੋਈ ਵੀ ਫਕੀਰ ਬਣ ਜੇ ।
ਲਿਖੀ ਜਾਵੇ ਉਹ ਮੇਰਿਆਂ ਨਸੀਬਾਂ ਵਿੱਚ,
ਰੱਬਾ ਮੇਰੀ ਐਸੀ ਤਕਦੀਰ ਬਣ ਜੇ ।
ਹਰ ਸਾਹ ਨਾਲ ਕਰੂ ਸ਼ੁਕਰਾਨਾ"ਛਿੰਦਾ" ਤੇਰਾ,
ਰੱਬਾ! ਜੇ ਕਿਤੇ ਉਹ ਮੇਰੀ ਹੀਰ ਬਣ ਜੇ ।
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment